JALANDHAR WEATHER

ਮੇਲੇ ਵਿਚ ਚੰਡੋਲ ਝੂਲਾ ਟੁੱਟਣ ਕਾਰਨ ਵਾਪਰਿਆ ਹਾਦਸਾ, 4 ਲੋਕ ਜ਼ਖ਼ਮੀ

ਫਿਲੌਰ, 21 ਜੂਨ- ਫਿਲੌਰ ਵਿਚ ਚੰਡੋਲ ਝੂਲਾ ਟੁੱਟਣ ਕਾਰਨ ਇਕ ਵੱਡਾ ਹਾਦਸਾ ਵਾਪਰ ਗਿਆ। ਇਸ ਦੌਰਾਨ ਲੋਕ ਉੱਪਰੋਂ ਹੇਠਾਂ ਡਿੱਗ ਗਏ। ਮੌਕੇ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਸ ਦੌਰਾਨ 4 ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਅਤੇ ਮੌਕੇ ਤੇ ਚੀਕ ਚਿਹਾੜਾ ਪੈ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ