ਜਲੰਧਰ ਦੇ ਵਿਕਰਮਪੁਰਾ ਵਿਚੋਂ 14 ਸਾਲਾਂ ਨਾਬਾਲਿਗ ਹੋਇਆ ਲਾਪਤਾ
ਜਲੰਧਰ, 21 ਜੂਨ- ਜਲੰਧਰ ਦੇ ਵਿਕਰਮਪੁਰਾ ਵਿਚੋਂ 14 ਸਾਲਾਂ ਨਾਬਾਲਿਗ ਲਾਪਤਾ ਹੋਣ ਦੀ ਖ਼ਬਰ ਮਿਲੀ ਹੈ। ਬੱਚੇ ਦੀ ਮਾਂ ਨੇ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਹੈ। ਮਹਿਲਾ ਦਾ ਕਹਿਣਾ ਹੈ ਕਿ ਉਸਦਾ ਬੱਚਾ ਪਵਨ ਕਿਸੇ ਵਿਅਕਤੀ ਦੇ ਘਰ ਵਿਚ ਕੰਮ ਕਰਦਾ ਸੀ ਅਤੇ ਉਸਦੇ ਘਰ ਵਿਚ ਹੀ ਰਹਿੰਦਾ ਸੀ।
ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
;
;
;
;
;
;
;