JALANDHAR WEATHER

ਗੁਰੂ ਹਰਸਹਾਏ ਨਗਰ ਕੌਂਸਲ ਚੋਣਾਂ ਲਈ 99 ਉਮੀਦਵਾਰਾਂ ਵਲੋਂ ਭਰੀਆਂ ਨਾਮਜ਼ਦਗੀਆਂ

ਗੁਰੂ ਹਰਸਹਾਏ, 25 ਜੂਨ (ਹਰਚਰਨ ਸਿੰਘ ਸੰਧੂ)- ਗੁਰੂ ਹਰਸਹਾਏ ਨਗਰ ਕੌਂਸਲ ਚੋਣਾਂ 2026 ਦੀਆਂ ਚੋਣਾਂ ਲਈ ਕੁਲ 99 ਉਮੀਦਵਾਰਾਂ ਨੇ ਦਰਖਾਸਤ ਭਰੀਆਂ ਹਨ ਜਿਨ੍ਹਾਂ ਵਿਚ ਵਾਰਡ ਨੰਬਰ 1 ਤੋਂ 6 ਉਮੀਦਵਾਰ, ਵਾਰਡ ਨੰਬਰ 2 ਤੋਂ 6 ਉਮੀਦਵਾਰ, ਵਾਰਡ ਨੰਬਰ 3 ਤੋਂ 7 ਉਮੀਦਵਾਰ, ਵਾਰਡ ਨੰਬਰ 4 ਤੋਂ 6 ਉਮੀਦਵਾਰ, ਵਾਰਡ ਨੰਬਰ 5 ਤੋਂ 6 ਉਮੀਦਵਾਰ, ਵਾਰਡ ਨੰਬਰ 6 ਤੋਂ 8 ਉਮੀਦਵਾਰ, ਵਾਰਡ ਨੰਬਰ 7 ਤੋਂ 6 ਉਮੀਦਵਾਰ, ਵਾਰਡ ਨੰਬਰ 8 ਤੋਂ 8 ਉਮੀਦਵਾਰ, ਵਾਰਡ ਨੰਬਰ 9 ਤੋਂ 6 ਉਮੀਦਵਾਰ, ਵਾਰਡ ਨੰਬਰ 10 ਤੋਂ 7 ਉਮੀਦਵਾਰ, ਵਾਰਡ ਨੰਬਰ 11 ਤੋਂ 6 ਉਮੀਦਵਾਰ, ਵਾਰਡ ਨੰਬਰ 12 ਤੋਂ 6 ਉਮੀਦਵਾਰ, ਵਾਰਡ ਨੰਬਰ 13 ਤੋਂ 7 ਉਮੀਦਵਾਰ, ਵਾਰਡ ਨੰਬਰ 14 ਤੋਂ 9 ਉਮੀਦਵਾਰ, ਵਾਰਡ ਨੰਬਰ 15 ਤੋਂ 5 ਉਮੀਦਵਾਰ ਹਨ।

ਇਹਨਾਂ ਵਿਚੋਂ ਕੁੱਲ ਸ਼੍ਰੋਮਣੀ ਅਕਾਲੀ ਦਲ ਵਲੋਂ 24 ਉਮੀਦਵਾਰ ਅਤੇ ਕਾਂਗਰਸ ਵਲੋਂ 29 ਉਮੀਦਵਾਰ ਆਜ਼ਾਦ 14 ਉਮੀਦਵਾਰ ਭਾਜਪਾ ਵਲੋਂ 16 ਉਮੀਦਵਾਰ ਆਪ ਵਲੋਂ 16 ਉਮੀਦਵਾਰ ਕੁਲ 99 ਉਮੀਦਵਾਰਾਂ ਨੇ ਦਰਖਾਸਤਾਂ ਭਰੀਆਂ ਗੁਰੂ ਹਰਸਹਾਏ ਨਗਰ ਕੌਂਸਲ ਦੇ ਕੁੱਲ 15 ਵਾਰਡ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ