JALANDHAR WEATHER

ਚੋਰਾਂ ਨੇ ਮੰਦਿਰ ਵਿਚ ਕੀਤੀ ਚੋਰੀ

ਮੋਹਾਲੀ, 25 ਜੂਨ- ਮੋਹਾਲੀ ਦੇ ਹਲਕਾ ਖਰੜ ਸਥਿਤ ਸੰਨੀ ਅਨਕਲੇਵ ਵਿਚ ਪੈਂਦੇ ਪਿੰਡ ਫਤਿਹ ਉਲਾਪੁਰ ਸਥਿਤ ਮੰਦਰ ਵਿਚ ਚੋਰ ਵਲੋਂ ਅੰਦਰ ਵੜ ਕੇ ਦੇਰ ਰਾਤ ਗੁੱਲਕਾ ਦੇ ਤਾਲੇ ਤੋੜਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ.ਕੈਮਰਿਆਂ ਵਿਚ ਕੈਦ ਹੋ ਗਈ ਹੈ। ਪੁਲਿਸ ਜਾਂਚ ਵਿਚ ਜੁਟ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ