ਪੰਜਾਬ ਸਰਕਾਰ ਵਲੋਂ 8 ਆਈ.ਏ.ਐੱਸ. ਅਧਿਕਾਰੀਆਂ ਦੇ ਤਬਾਦਲੇ
ਚੰਡੀਗੜ੍ਹ, 8 ਜੁਲਾਈ - ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵਲੋਂ ਪੱਤਰ ਜਾਰੀ ਕਰ ਕੇ ਪੰਜਾਬ ਦੇ ਰਾਜਪਾਲ ਦੇ ਹੁਕਮਾਂ ਅਨੁਸਾਰ 8 ਆਈ.ਏ.ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ, ਉਨ੍ਹਾਂ ਵਿਚ ਆਈ.ਏ.ਐੱਸ. ਨੀਲਿਮਾ, ਆਈ.ਏ.ਐੱਸ. ਸਾਕਸ਼ੀ ਸਾਹਨੀ, ਆਈ.ਏ.ਐੱਸ. ਸੰਦੀਪ ਰਿਸ਼ੀ, ਆਈ.ਏ.ਐੱਸ. ਪਰਮਿੰਦਰ ਪਾਲ ਸਿੰਘ, ਆਈ.ਏ.ਐੱਸ. ਨੀਰੂ ਕਤਿਆਲ ਗੁਪਾ, ਆਈ.ਏ.ਐੱਸ. ਨਿਕਾਸ ਕੁਮਾਰ, ਆਈ.ਏ.ਐੱਸ. ਸੋਨਮ ਅਤੇ ਆਈ.ਏ.ਐੱਸ. ਰਾਕੇਸ਼ ਕੁਮਾਰ ਮੀਨਾ ਦਾ ਨਾਂਅ ਸ਼ਾਮਿਲ ਹੈ।
;
;
;
;
;
;
;
;