6-ਟੀ-10 ਲੜੀ-
ਇੰਗਲੈਂਡ ਨੇ ਭਾਰਤ ਨੂੰ 56 ਦੌੜਾਂ ਨਾਲ ਹਰਾਇਆ
ਵਿਸ਼ਵ ਚੈਂਪੀਅਨ ਵਿਰੁੱਧ 4-0 ਨਾਲ ਲੜੀ ਜਿੱਤੀ
ਸਾਊਥੈਂਪਟਨ, 11 ਜੁਲਾਈ (ਏਜੰਸੀ)-ਇੰਗਲੈਂਡ ਨੇ ਪੰਜਵੇਂ ਟੀ-20 ਨੂੰ 56 ਦੌੜਾਂ ਨਾਲ ਜਿੱਤ ਕੇ ਭਾਰਤ ਨੂੰ ਪੰਜ ਮੈਚਾਂ ਦੀ ਲੜੀ ’ਚ 4-0 ਨਾਲ ਹਰਾ ਦਿੱਤਾ। ਜੋਸ ਬਟਲਰ ਤੇ ਹੈਰੀ ਬਰੂਕ ਵਿਚਕਾਰ ਦੂਜੀ ਵਿਕਟ ਦੀ ਸਾਂਝੇਦਾਰੀ ਦੇ ਦਮ ’ਤੇ, ਇੰਗਲੈਂਡ ਨੇ ਭਾਰਤ ਲਈ 258 ਦੌੜਾਂ ਦਾ ਟੀਚਾ ਰੱਖਿਆ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ...
... 5 hours 53 minutes ago