ਸਮਾਣਾ ਵਿਚ ਸੱਪ ਦੇ ਡੱਸਣ ਨਾਲ ਔਰਤ ਦੀ ਮੌਤ
ਸਮਾਣਾ, 12 ਜੁਲਾਈ- ਸਮਾਣਾ ਵਿਚ ਸੱਪ ਦੇ ਡੱਸਣ ਨਾਲ ਪ੍ਰਵਾਸੀ ਔਰਤ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਉਹ ਆਪਣੇ ਪਿੱਛੇ 6 ਮਾਸੂਮ ਬੱਚੇ ਛੱਡ ਗਈ ਹੈ। ਮ੍ਰਿਤਕ ਔਰਤ ਦੀ ਪਹਿਚਾਣ ਆਸਾ ਰਾਣੀ ਵਜੋਂ ਹੋਈ ਹੈ।