ਭਾਰਤ ਦੀ ਹਾਈਡ੍ਰੋਜਨ ਟ੍ਰੇਨ ਦੁਨੀਆਂ 'ਚ ਸਭ ਤੋਂ ਲੰਬੀ ਤੇ ਤਾਕਤਵਰ - ਪ੍ਰਧਾਨ ਮੰਤਰੀ
ਜੀਂਦ, (ਹਰਿਆਣਾ), 17 ਜੁਲਾਈ- ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 21ਵੀਂ ਸਦੀ ਰੇਲ ਹਾਈਡ੍ਰੋਜਨ ਨਾਲ ਚੱਲਣ ਵਾਲੀ ਹੈ ਤੇ ਹਾਈਡ੍ਰੋਜਨ ਟ੍ਰੇਨ ਚਲਾ ਕੇ ਭਾਰਤੀ ਰੇਲਵੇ ਨੇ ਵੱਡਾ ਕਦਮ ਪੁੱਟਿਆ ਹੈ। ਹਾਈਡ੍ਰੋਜਨ ਟ੍ਰੇਨ ਨੂੰ ਲੈ ਕੇ ਅੱਗੋ ਹੋਰ ਜਾਵਾਂਗੇ। ਆਤਮ ਨਿਰਭਰ ਭਾਰਤ ਲਈ ਅੱਜ ਵੱਡਾ ਦਿਨ ਹੈ। ਹੁਣ ਹਾਈਡ੍ਰੋਜਨ ਟ੍ਰੇਨ ਦਾ ਨਾਲ ਹਰਿਆਣਾ ਦਾ ਜ਼ਿਕਰ ਹੋਵੇਗਾ। ਭਾਰਤ 'ਚ 10 ਡੱਬਿਆ ਵਾਲੀ ਹਾਈਡ੍ਰੋਜਨ ਟ੍ਰੇਨ ਹੈ ਤੇ ਭਾਰਤ ਦੀ ਹਾਈਡ੍ਰੋਜਨ ਟ੍ਰੇਨ ਦੁਨੀਆਂ 'ਚ ਸਭ ਤੋਂ ਲੰਬੀ ਤੇ ਤਾਕਤਵਰ ਹੈ। ਦੁਨੀਆਂ ਦੇ 3 ਜਾਂ 4 ਦੇਸ਼ਾਂ ਵਿਚ ਹੀ ਹਾਈਡ੍ਰਜਨ ਟ੍ਰੇਨ ਹੈ।
;
;
;
;
;
;
;
;