ਵਿਸ਼ੂ ਰਾਣਾ ਰਾਜਪੂਤ ਭਲਾਈ ਬੋਰਡ ਬਲਾਚੌਰ ਦੇ ਚੇਅਰਮੈਨ ਨਿਯੁਕਤ
ਬਲਾਚੌਰ (ਸ਼ਹੀਦ ਭਗਤ ਸਿੰਘ ਨਗਰ), 17 ਜੁਲਾਈ (ਦੀਦਾਰ ਸਿੰਘ ਬਲਾਚੌਰੀਆ) - ਪੰਜਾਬ ਸਰਕਾਰ ਵਲੋਂ ਰਾਣਾ ਵਿਸ਼ਵਰਾਜ ਕੌਸ਼ਲ ਵਿਸ਼ੂ ਰਾਣਾ ਨੂੰ ਰਾਜਪੂਤ ਵੈਲਫੇਅਰ ਬੋਰਡ ਵਿਧਾਨ ਸਭਾ ਹਲਕਾ ਬਲਾਚੌਰ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਵਿਸ਼ੂ ਰਾਣਾ ਬਾਬਾ ਬਲਰਾਜ ਮੰਦਰ ਸਭਾ ਬਲਾਚੌਰ ਦੇ ਮੌਜੂਦਾ ਪ੍ਰਧਾਨ ਵੀ ਹਨ। ਉਨ੍ਹਾਂ ਦੀ ਨਿਯੁਕਤੀ 'ਤੇ ਰਾਜਪੂਤ ਸਭਾ ਬਲਾਚੌਰ ਤੇ ਬੀਏਵੀ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ਼ ਤੇ ਕਮੇਟੀ ਮੈਂਬਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
;
;
;
;
;
;
;
;