JALANDHAR WEATHER

ਪਹਾੜੀ ਤੋਂ ਭਾਰੀ ਪੱਥਰ ਅਤੇ ਮਲਬਾ ਡਿੱਗਣ ਤੋਂ ਬਾਅਦ, ਕੇਦਾਰਨਾਥ ਟ੍ਰੈਕਿੰਗ ਰੂਟ ਨੂੰ ਅਸਥਾਈ ਤੌਰ 'ਤੇ ਕੀਤਾ ਗਿਆ ਬੰਦ

ਰੁਦਰਪ੍ਰਯਾਗ (ਉੱਤਰਾਖੰਡ), 16 ਜੁਲਾਈ - ਪਹਾੜੀ ਤੋਂ ਭਾਰੀ ਪੱਥਰ ਅਤੇ ਮਲਬਾ ਡਿੱਗਣ ਤੋਂ ਬਾਅਦ, ਕੇਦਾਰਨਾਥ ਟ੍ਰੈਕਿੰਗ ਰੂਟ ਨੂੰ ਛੌੜੀ ਦੇ ਨੇੜੇ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ। ਯਾਤਰੀਆਂ ਨੂੰ ਨੁਕਸਾਨੇ ਗਏ ਰਸਤੇ ਵੱਲ ਵਧਣ ਤੋਂ ਰੋਕਣ ਲਈ ਯਾਤਰਾ ਪ੍ਰਬੰਧਨ ਫੋਰਸ (ਵਾਈਐਮਐਫ) ਦੀ ਟੀਮ ਤਾਇਨਾਤ ਕੀਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ