ਦਿੱਲੀ ’ਚ ਅੱਜ ਹੋਵੇਗੀ ਪੰਜਾਬ ਕਾਂਗਰਸ ਦੀ ਮੀਟਿੰਗ
ਨਵੀਂ ਦਿੱਲੀ, 22 ਜੁਲਾਈ- ਪੰਜਾਬ ਕਾਂਗਰਸ ਦੀ ਕੱਲ੍ਹ ਹੋਣ ਵਾਲੀ ਮੀਟਿੰਗ ਅੱਜ ਹੋਵੇਗੀ। ਰਾਹੁਲ ਗਾਂਧੀ ਦੇ ਵਿਰੋਧ ਕਾਰਨ ਪੰਜਾਬ ਕਾਂਗਰਸ ਦੀ ਮੀਟਿੰਗ ਕੱਲ੍ਹ ਮੁਲਤਵੀ ਕਰ ਦਿੱਤੀ ਗਈ ਸੀ। ਪੰਜਾਬ ਕਾਂਗਰਸ ਦੀ ਮੀਟਿੰਗ ਅੱਜ ਸ਼ਾਮ ਨੂੰ ਹੋਵੇਗੀ। ਮੀਟਿੰਗ ਸ਼ਾਮ 6:30 ਵਜੇ ਲਈ ਤਹਿ ਕੀਤੀ ਗਈ ਹੈ।
;
;
;
;
;
;
;
;