4 ਜੈਵੰਤ ਸਿੰਘ ਗਰੇਵਾਲ ਕੌਮਾਂਤਰੀ ਪੋਲੈਂਡ ਸਾਫ਼ਟ ਟੈਨਿਸ 'ਚ ਚੈਂਪੀਅਨ ਬਣੇ
ਜਲੰਧਰ, 9 ਜੁਲਾਈ (ਡਾ. ਜਤਿੰਦਰ ਸਾਬੀ)- 18ਵੀਂ ਪੋਲੈਂਡ ਕੱਪ ਅੰਤਰਾਸ਼ਟਰੀ ਸਾਫ਼ਟ ਟੈਨਿਸ ਚੈਂਪੀਅਨਸ਼ਿਪ ਜੋ 4 ਤੋਂ 9 ਜੁਲਾਈ ਤੱਕ ਪੋਲੈਂਡ ਦੇ ਸ਼ਹਿਰ ਵਾਰਸਾ ਵਿਖੇ ਕੌਮਾਂਤਰੀ ਸਾਫਟ ਟੈਨਿਸ ਫੈਡਰੇਸ਼ਨ ਵਲੋਂ ਕਰਵਾਈ ਗਈ, ਇਸ 'ਚ ਪੰਜਾਬ ਦੇ ਉਭਰਦੇ ਖਿਡਾਰੀ...
... 1 hours 19 minutes ago