JALANDHAR WEATHER

ਨਰਿੰਦਰ ਸਿੰਘ ਬਾਜਵਾ ਬਰੈਂਟ ਕੌਂਸਲ ਆਫ ਲੰਡਨ ਦੇ ਡਿਪਟੀ ਮੇਅਰ ਬਣੇ

ਲੰਡਨ, 9 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਲੰਮੇਂ ਸਮੇਂ ਤੋਂ ਲੰਡਨ ਸਿਆਸਤ ਵਿਚ ਸਰਗਰਮੀ ਨਾਲ ਵਿਚਰਨ ਵਾਲੇ ਕੌਂਸਲਰ ਨਰਿੰਦਰ ਸਿੰਘ ਬਾਜਵਾ ਬਰੈਂਟ ਕੌਂਸਲ ਆਫ ਲੰਡਨ ਦੇ ਡਿਪਟੀ ਮੇਅਰ ਚੁਣੇ ਗਏ ਹਨ | 41 ਸਾਲ ਤੋਂ ਯੂ.ਕੇ. ਵਿਚ ਰਹਿ ਰਹੇ ਨਰਿੰਦਰ ਸਿੰਘ ਬਾਜਵਾ ਪੰਜਾਬ ਦੇ ਪਿੰਡ ਮਹਾਂਦੀਆਂ ਨੇੜੇ ਬੱਸੀ ਪਠਾਣਾ ਦੇ ਜੰਮਪਲ ਹਨ | ਨਰਿੰਦਰ ਸਿੰਘ 11 ਸਾਲ ਤੋਂ ਲੇਬਰ ਪਾਰਟੀ ਦੇ ਮੈਂਬਰ ਹਨ ਅਤੇ ਉਨ੍ਹਾਂ 10 ਸਾਲ ਬਰੈਂਟ ਬਰਾਂਚ ਦੇ ਚੇਅਰਮੈਨ ਵਜੋਂ ਸੇਵਾਵਾਂ ਦਿੱਤੀਆਂ | ਮਈ 2022 ਵਿਚ ਉਹ ਕੌਂਸਲਰ ਚੁਣੇ ਗਏ ਸਨ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ