3ਭਲਕੇ (23 ਅਗਸਤ) ਦੁਪਹਿਰ 1 ਵਜੇ ਹੋਵੇਗਾ ਜਸਵਿੰਦਰ ਭੱਲਾ ਦਾ ਅੰਤਿਮ ਸੰਸਕਾਰ
ਚੰਡੀਗੜ੍ਹ, 22 ਅਗਸਤ- ਪੰਜਾਬੀ ਫਿਲਮ ਇੰਡਸਟਰੀ ਦੇ ਅਦਾਕਾਰ ਤੇ ਪ੍ਰਸਿੱਧ ਕਾਮੇਡੀਅਨ ਜਸਵਿੰਦਰ ਭੱਲਾ, ਜਿਨ੍ਹਾਂ ਦਾ ਅੱਜ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ, ਦਾ ਅੰਤਿਮ ਸੰਸਕਾਰ ਭਲਕੇ ਯਾਨੀ 23 ਅਗਸਤ ਨੂੰ ਬਲੌਂਗੀ ਵਿਖੇ ਦੁਪਹਿਰ 1 ਵਜੇ ਕੀਤਾ ਜਾਵੇਗਾ।
... 1 hours 4 minutes ago