8ਚੰਡੀਗੜ੍ਹ ਨਗਰ ਨਿਗਮ ’ਚ ਹੰਗਾਮਾ: 10 ਮਿੰਟ ਲਈ ਮੁਲਤਵੀ ਕੀਤੀ ਗਈ ਕਾਰਵਾਈ 2 ਘੰਟੇ ਬਾਅਦ ਵੀ ਨਹੀਂ ਹੋਈ ਸ਼ੁਰੂ
ਚੰਡੀਗੜ੍ਹ, 30 ਸਤੰਬਰ (ਸੰਦੀਪ)- ਅੱਜ ਚੰਡੀਗੜ੍ਹ ਵਿਚ ਨਗਰ ਨਿਗਮ ਦੀ ਮੀਟਿੰਗ ਦੌਰਾਨ ਹੰਗਾਮਾ ਹੋਇਆ, ਜਿਸ ਤੋਂ ਬਾਅਦ 10 ਮਿੰਟ ਲਈ ਮੁਲਤਵੀ ਕੀਤੀ ਸਦਨ ਦੀ ਕਾਰਵਾਈ 2 ਘੰਟੇ ਤੋਂ ਵੱਧ ਸਮਾਂ....
... 1 hours 42 minutes ago