ਕਰਨਾਟਕ: ਪਾਣੀ ਦੀ ਵੰਡ ਦੇ ਮੁੱਦੇ 'ਤੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਨੇ ਬਣਾਈ ਮਨੁੱਖੀ ਲੜੀ

ਮਾਂਡਿਆ, 23 ਸਤੰਬਰ-ਕਰਨਾਟਕ ਦੇ ਮਾਂਡਿਆ ਵਿਚ ਕਿਸਾਨਾਂ ਅਤੇ ਕੰਨੜ ਪੱਖੀ ਸੰਗਠਨਾਂ ਦੇ ਮੈਂਬਰਾਂ ਦੁਆਰਾ ਮਨੁੱਖੀ ਲੜੀ ਬਣਾਈ ਗਈ। ਉਹ ਕਾਵੇਰੀ ਨਦੀ ਦੇ ਪਾਣੀ ਦੀ ਵੰਡ ਦੇ ਮੁੱਦੇ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।