JALANDHAR WEATHER

ਆਂਧਰਾ ਪ੍ਰਦੇਸ਼: ਚੰਦਰਬਾਬੂ ਨਾਇਡੂ ਦਾ ਰਿਮਾਂਡ ਦੋ ਦਿਨਾਂ ਹੋਰ ਵਧਿਆ

ਅਮਰਾਵਤੀ, 23 ਸਤੰਬਰ- ਆਂਧਰਾ ਪ੍ਰਦੇਸ਼ ਵਿਖੇ ਰਾਜਮੁੰਦਰੀ ਕੇਂਦਰੀ ਜੇਲ੍ਹ ਦੇ ਬਾਹਰ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ, ਜਿੱਥੇ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਟੀ.ਡੀ.ਪੀ. ਮੁਖੀ ਐਨ. ਚੰਦਰਬਾਬੂ ਨਾਇਡੂ ਕਥਿਤ ਹੁਨਰ ਵਿਕਾਸ ਘੁਟਾਲੇ ਦੇ ਸੰਬੰਧ ਵਿਚ ਬੰਦ ਹਨ। ਵਿਜੇਵਾੜਾ ਦੀ ਏ.ਸੀ.ਬੀ. ਅਦਾਲਤ ਨੇ ਕੱਲ੍ਹ ਐਨ. ਚੰਦਰਬਾਬੂ ਨਾਇਡੂ ਦਾ ਰਿਮਾਂਡ ਦੋ ਦਿਨ ਹੋਰ ਵਧਾ ਦਿੱਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ