ਇਤਿਹਾਸਕ ਮੀਲ ਪੱਥਰ ਹੈ ਭਾਰਤ ਦੀ ਹਾਲੀਆ ਜੀ-20 ਪ੍ਰਧਾਨਗੀ - ਡੇਨਿਸ ਫ੍ਰਾਂਸਿਸ

ਨਿਊਯਾਰਕ, 24 ਸਤੰਬਰ - ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਡੇਨਿਸ ਫ੍ਰਾਂਸਿਸ ਨੇ ਕਿਹਾ ਕਿ ਭਾਰਤ ਦੀ ਹਾਲ ਹੀ 'ਚ ਹੋਈ ਜੀ-20 ਪ੍ਰਧਾਨਗੀ ਅਫਰੀਕੀ ਸੰਘ ਨੂੰ ਸਥਾਈ ਮੈਂਬਰ ਦੇ ਰੂਪ 'ਚ ਸ਼ਾਮਿਲ ਕੀਤੇ ਜਾਣ ਕਾਰਨ ਇਕ ਇਤਿਹਾਸਕ ਮੀਲ ਪੱਥਰ ਹੈ।