JALANDHAR WEATHER

ਐਨ.ਆਈ.ਏ. ਵਲੋਂ ਪੰਜਾਬ ਸਮੇਤ 6 ਸੂਬਿਆਂ ਵਿਚ ਛਾਪੇਮਾਰੀ

 ਨਵੀਂ ਦਿੱਲੀ, 27 ਸਤੰਬਰ-ਐਨ.ਆਈ.ਏ. ਵਲੋਂ ਲਾਰੈਂਸ ਬੰਬੀਹਾ ਅਤੇ ਅਰਸ਼ ਡੱਲਾ ਗਰੋਹ ਦੇ ਸਾਥੀਆਂ ਦੇ 51 ਟਿਕਾਣਿਆਂ 'ਤੇ 3 ਮਾਮਲਿਆਂ ਵਿਚ ਪੰਜਾਬ ਸਮੇਤ 6 ਸੂਬਿਆਂ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ