ਸਥਿਤੀ ਆਮ ਵਰਗੀ ਕਰਨ ਲਈ ਕੋਸ਼ਿਸ਼ ਜਾਰੀ-ਮਨੀਪੁਰ ਹਿੰਸਾ 'ਤੇ ਜੈਸ਼ੰਕਰ

ਨਵੀਂ ਦਿੱਲੀ, 27 ਸਤੰਬਰ-ਮਨੀਪੁਰ ਹਿੰਸਾ 'ਤੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ "ਕੋਸ਼ਿਸ਼ ਜਾਰੀ ਹੈ...ਇਕ ਤਰੀਕਾ ਲੱਭਣ ਲਈ, ਜਿਸ ਨਾਲ ਸਥਿਤੀ ਆਮ ਜਿਹੀ ਹੋ ਸਕੇ"।