ਨੱਢਾ ਵਲੋਂ ਪੁਡੂਚੇਰੀ, ਨਾਗਾਲੈਂਡ ਤੇ ਮੇਘਾਲਿਆ ਦੇ ਭਾਜਪਾ ਪ੍ਰਧਾਨ ਨਿਯੁਕਤ

ਨਵੀਂ ਦਿੱਲੀ, 27 ਸਤੰਬਰ-ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਐਸ ਸੇਲਵਾਗਨਬਾਥੀ ਨੂੰ ਪੁਡੂਚੇਰੀ ਦਾ ਪਾਰਟੀ ਪ੍ਰਧਾਨ, ਬੈਂਜਾਮਿਨ ਯੇਪਥੋਮੀ ਨੂੰ ਨਾਗਾਲੈਂਡ ਦਾ ਪਾਰਟੀ ਪ੍ਰਧਾਨ ਅਤੇ ਰਿਕਮਨ ਮੋਮਿਨ ਨੂੰ ਮੇਘਾਲਿਆ ਦਾ ਪਾਰਟੀ ਪ੍ਰਧਾਨ ਨਿਯੁਕਤ ਕੀਤਾ ਹੈ।