ਸੀਬੀਆਈ ਨੇ ਦਿੱਲੀ ਦੇ ਮੁੱਖ ਮੰਤਰੀ ਲਈ ਰਿਹਾਇਸ਼ ਦੇ ਨਿਰਮਾਣ ਚ ਕਥਿਤ ਬੇਨਿਯਮੀਆਂ ਦੀ ਜਾਂਚ ਲਈ ਮੁੱਢਲੀ ਜਾਂਚ ਕੀਤੀ ਦਰਜ

ਨਵੀਂ ਦਿੱਲੀ , 27 ਸਤੰਬਰ – ਸੀਬੀਆਈ ਨੇ ਦਿੱਲੀ ਦੇ ਮੁੱਖ ਮੰਤਰੀ ਲਈ ਨਵੀਂ ਰਿਹਾਇਸ਼ ਦੇ ਨਿਰਮਾਣ ਅਤੇ 'ਮੁਰੰਮਤ' ਵਿਚ ਕਥਿਤ ਬੇਨਿਯਮੀਆਂ ਦੀ ਜਾਂਚ ਲਈ ਮੁੱਢਲੀ ਜਾਂਚ ਦਰਜ ਕੀਤੀ ।