ਜਿਹੜੇ ਲੋਕ ਅੱਤਵਾਦ ਦੀ ਗੱਲ ਕਰਦੇ ਹਨ, ਉਹ ਛੋਟੀ ਘੱਟ ਗਿਣਤੀ ਦੀ ਨੁਮਾਇੰਦਗੀ ਕਰਦੇ ਹਨ- ਜੈਸ਼ੰਕਰ

ਵਾਸ਼ਿੰਗਟਨ ਡੀ.ਸੀ., 30 ਸਤੰਬਰ - ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਮੋਦੀ ਸਰਕਾਰ ਨੇ ਸਿੱਖ ਭਾਈਚਾਰੇ ਦੇ ਮੁੱਦਿਆਂ 'ਤੇ ਬਹੁਤ ਧਿਆਨ ਦਿੱਤਾ ਹੈ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਕੱਟੜਪੰਥੀ ਤੱਤ ਸਿਰਫ਼ ਇਕ "ਛੋਟੀ ਘੱਟ ਗਿਣਤੀ" ਹਨ ਅਤੇ ਸਮੁੱਚੇ ਭਾਈਚਾਰੇ ਦੀ ਪ੍ਰਤੀਨਿਧਤਾ ਨਹੀਂ ਕਰਦੇ ਹਨ।