"ਤੁਸੀਂ ਇੰਨੇ ਡਰਦੇ ਕਿਉਂ ਹੋ?" ਟੀ.ਐਮ.ਸੀ. ਦੇ ਦਿੱਲੀ ਵਿਰੋਧ 'ਤੇ ਅਭਿਸ਼ੇਕ ਬੈਨਰਜੀ ਨੇ ਬੀਜੇਪੀ ਨੂੰ ਘੇਰਿਆ

ਕੋਲਕਾਤਾ, 30 ਸਤੰਬਰ - ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ 2 ਅਤੇ 3 ਅਕਤੂਬਰ ਨੂੰ ਦਿੱਲੀ 'ਚ ਟੀ.ਐਮ.ਸੀ. ਦੇ ਪ੍ਰਦਰਸ਼ਨ ਤੋਂ ਡਰਨ ਦਾ ਕਾਰਨ ਪੁੱਛਿਆ ਹੈ।