ਊਧਮਪੁਰ ਵਿਚ ਫ਼ਸੇ ਸੈਂਕੜੇ ਵਾਹਨ

ਊਧਮਪੁਰ, 30 ਸਤੰਬਰ-ਜੰਮੂ-ਕਸ਼ਮੀਰ ਦੇ ਰਾਮਬਨ ਦੇ ਮਰੋਗ ਨੇੜੇ ਦੋ ਟਰੱਕਾਂ ਦੀ ਟੱਕਰ ਕਾਰਨ ਕੌਮੀ ਮਾਰਗ 44 ਬੰਦ ਹੋਣ ਕਾਰਨ ਊਧਮਪੁਰ ਵਿਚ ਸੈਂਕੜੇ ਵਾਹਨ ਫ਼ਸ ਗਏ ਹਨ।