JALANDHAR WEATHER

ਭਾਰਤ ਨੇ ਏਸ਼ਿਆਈ ਖ਼ੇਡਾਂ ਵਿਚ ਸਕੁਐਸ਼ ’ਚ ਪਾਕਿਸਤਾਨ ਨੂੰ ਹਰਾ ਕੇ ਜਿੱਤਿਆ ਸੋਨ ਤਗ਼ਮਾ

ਹਾਂਗਜ਼ੂ, 30 ਸਤੰਬਰ- ਭਾਰਤ ਨੇ ਏਸ਼ਿਆਈ ਖ਼ੇਡਾਂ ਵਿਚ ਪਾਕਿਸਤਾਨ ਨੂੰ ਹਰਾ ਕੇ ਸਕੁਐਸ਼ ਵਿਚ ਸੋਨ ਤਗ਼ਮਾ ਜਿੱਤਿਆ ਹੈ। ਪਾਕਿਸਤਾਨ ਨੇ 10-8 ਦੀ ਬੜ੍ਹਤ ਬਣਾ ਲਈ ਸੀ, ਪਰ ਅਭੈ ਨੇ ਵਾਪਸੀ ਕੀਤੀ ਅਤੇ ਫ਼ਾਈਨਲ ਖ਼ੇਡ ਮੁਕਾਬਲਾ 12-10 ਨਾਲ ਜਿੱਤ ਲਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ