JALANDHAR WEATHER

ਰਾਜ ਮੰਤਰੀ ਰੰਜਨ ਸਿੰਘ ਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਪਹਿਲੇ ਭਾਰਤ ਵਪਾਰ ਸੰਮੇਲਨ ਵਿਚ ਲਿਆ ਹਿੱਸਾ

ਨਵੀਂ ਦਿੱਲੀ, 30 ਸਤੰਬਰ (ਏ.ਐਨ.ਆਈ.): ਨਿਊਜ਼ੀਲੈਂਡ ਦੀ ਆਪਣੀ ਪਹਿਲੀ ਸਰਕਾਰੀ ਫੇਰੀ 'ਤੇ, ਵਿਦੇਸ਼ ਰਾਜ ਮੰਤਰੀ (ਐਮਓਐਸ) ਰਾਜਕੁਮਾਰ ਰੰਜਨ ਸਿੰਘ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਨਾਲ 2023 ਦੇ ਪਹਿਲੇ ਭਾਰਤ ਵਪਾਰ ਸੰਮੇਲਨ ਵਿਚ ਹਿੱਸਾ ਲਿਆ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਰਾਹੀਂ ਇਹ ਜਾਣਕਾਰੀ ਦਿੱਤੀ । ਇਸ ਸੰਮੇਲਨ ਦਾ ਆਯੋਜਨ ਵੈਲਿੰਗਟਨ ਵਿਚ ਭਾਰਤੀ ਹਾਈ ਕਮਿਸ਼ਨ ਅਤੇ ਆਕਲੈਂਡ ਚੈਂਬਰ ਆਫ਼ ਕਾਮਰਸ ਦੁਆਰਾ ਸਹਿ-ਸੰਗਠਿਤ ਕੀਤਾ ਗਿਆ ਸੀ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ