JALANDHAR WEATHER

ਬੈਂਗਲੁਰੂ ਵਿਚ 854 ਕਰੋੜ ਰੁਪਏ ਦੀ ਸਾਈਬਰ ਧੋਖਾ , 6 ਗ੍ਰਿਫ਼ਤਾਰ

ਬੈਂਗਲੁਰੂ , 30 ਸਤੰਬਰ – ਪੁਲਿਸ ਨੇ 854 ਕਰੋੜ ਰੁਪਏ ਦੇ ਸਾਈਬਰ ਧੋਖੇ ਦਾ ਪਤਾ ਲਗਾਇਆ ਹੈ ।  6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਇਨ੍ਹਾਂ 'ਤੇ ਨਿਵੇਸ਼ ਯੋਜਨਾ ਦੀ ਆੜ 'ਚ ਦੇਸ਼ ਭਰ ਦੇ ਹਜ਼ਾਰਾਂ ਲੋਕਾਂ ਨੂੰ ਧੋਖਾ ਦੇਣ ਦਾ ਦੋਸ਼ ਹੈ । ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਕੋਲੋਂ 5 ਕਰੋੜ ਰੁਪਏ , ਲੈਪਟਾਪ, ਮੋਬਾਈਲ ਫੋਨ, ਪ੍ਰਿੰਟਰ, ਸਵਾਈਪਿੰਗ ਮਸ਼ੀਨ ਸਮੇਤ ਕਈ ਉਪਕਰਨ ਬਰਾਮਦ ਕੀਤੇ ਗਏ ਹਨ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ