ਮੱਧ ਪ੍ਰਦੇਸ਼ ਚ ਡਬਲ ਇੰਜਣ ਦਾ ਮਤਲਬ ਹੈ ਦੋਹਰਾ ਵਿਕਾਸ-ਪ੍ਰਧਾਨ ਮੰਤਰੀ

ਗਵਾਲੀਅਰ, 2 ਅਕਤੂਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "...ਮੱਧ ਪ੍ਰਦੇਸ਼ ਵਿਚ ਡਬਲ ਇੰਜਣ ਦਾ ਮਤਲਬ ਹੈ ਦੋਹਰਾ ਵਿਕਾਸ। ਇਨ੍ਹਾਂ ਸਾਲਾਂ ਵਿਚ ਸਾਡੀ ਸਰਕਾਰ ਨੇ ਰਾਜ ਨੂੰ 'ਬਿਮਾਰੂ ਰਾਜ' ਤੋਂ ਦੇਸ਼ ਦੇ ਚੋਟੀ ਦੇ ਦਸ ਰਾਜਾਂ ਵਿਚ ਬਦਲ ਦਿੱਤਾ ਹੈ। ਸਾਡਾ ਉਦੇਸ਼ ਮੱਧ ਪ੍ਰਦੇਸ਼ ਨੂੰ ਨੰਬਰ ਇਕ ਰਾਜ ਬਣਾਉਣਾ ਹੈ। ..."