ਸੀ.ਆਰ.ਪੀ.ਐਫ. ਵਲੋਂ 15 ਰਾਜਾਂ, ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਚ ਭਲਕੇ ਸ਼ੁਰੂ ਕੀਤੀ ਜਾਵੇਗੀ ਕਰਾਸ-ਕੰਟਰੀ ਔਰਤਾਂ ਦੀ ਸਾਈਕਲ ਮੁਹਿੰਮ

ਨਵੀਂ ਦਿੱਲੀ, 2 ਅਕਤੂਬਰ -ਸੀ.ਆਰ.ਪੀ.ਐਫ. ਭਲਕੇ 15 ਰਾਜਾਂ, ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ 10,000 ਕਿਲੋਮੀਟਰ ਦੀ ਦੂਰੀ ਤੈਅ ਕਰਨ ਵਾਲੀ ਕਰਾਸ-ਕੰਟਰੀ ਔਰਤਾਂ ਦੀ ਸਾਈਕਲ ਮੁਹਿੰਮ ਸ਼ੁਰੂ ਕਰੇਗੀ।