ਖ਼ਰਾਬ ਮੌਸਮ ਕਾਰਨ ਕੇਦਾਰਨਾਥ ਧਾਮ ਚ ਸਾਵਧਾਨੀ ਵਜੋਂ ਹੈਲੀਕਾਪਟਰ ਦੀ ਲੈਂਡਿੰਗ

ਨਵੀਂ ਦਿੱਲੀ, 2 ਅਕਤੂਬਰ-ਟਰਾਂਸ ਭਾਰਤ ਏਵੀਏਸ਼ਨ ਦੇ ਇਕ ਹੈਲੀਕਾਪਟਰ ਨੇ ਖ਼ਰਾਬ ਮੌਸਮ ਕਾਰਨ ਕੇਦਾਰਨਾਥ ਧਾਮ (ਉਤਰਾਖੰਡ) ਵਿਚ ਸਾਵਧਾਨੀ ਵਜੋਂ ਲੈਂਡਿੰਗ ਕੀਤੀ। ਡੀ.ਜੀ.ਸੀ.ਏ. (ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ)ਅਨੁਸਾਰ ਸਾਰੇ ਯਾਤਰੀ ਸੁਰੱਖਿਅਤ ਹਨ।