ਮੇਘਾਲਿਆ:ਉੱਤਰੀ ਗਾਰੋ ਪਹਾੜੀਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ

ਸ਼ਿਲਾਂਗ, 2 ਅਕਤੂਬਰ-ਅੱਜ ਸ਼ਾਮ 6:15 ਵਜੇ ਮੇਘਾਲਿਆ ਦੇ ਉੱਤਰੀ ਗਾਰੋ ਪਹਾੜੀਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਵਿਗਿਆਨ ਲਈ ਰਾਸ਼ਟਰੀ ਕੇਂਦਰ ਅਨੁਸਾਰ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਦੀ ਤੀਬਰਤਾ 5.2 ਮਾਪੀ ਗਈ।