JALANDHAR WEATHER

ਯੂ.ਕੇ.-ਭਾਰਤੀ ਹਾਈ ਕਮਿਸ਼ਨ ਦੇ ਆਲੇ ਦੁਆਲੇ ਉੱਚ ਸੁਰੱਖਿਆ ਘੇਰਾਬੰਦੀ

 ਲੰਡਨ, 2 ਅਕਤੂਬਰ-ਬਰਤਾਨੀਆ ਵਿਖੇ ਭਾਰਤੀ ਹਾਈ ਕਮਿਸ਼ਨ ਦੇ ਆਲੇ ਦੁਆਲੇ ਉੱਚ ਸੁਰੱਖਿਆ ਘੇਰਾਬੰਦੀ ਕੀਤੀ ਗਈ ਕਿਉਂਕਿ ਖ਼ਾਲਿਸਤਾਨ ਸਮਰਥਕ ਹਾਈ ਕਮਿਸ਼ਨ ਦੇ ਬਾਹਰ ਇਕ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਇਕੱਠੇ ਹੋਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ