ਆਪਣੇ ਖ਼ਿਲਾਫ਼ ਸਿਵਲ ਫਰਾਡ ਮੁਕੱਦਮੇ ਤੋਂ ਪਹਿਲਾਂ ਨਿਊਯਾਰਕ ਸਿਟੀ ਪਹੁੰਚੇ ਟਰੰਪ

ਨਿਊਯਾਰਕ ਸਿਟੀ, 2 ਅਕਤੂਬਰ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸੋਮਵਾਰ ਸਵੇਰੇ ਨਿਊਯਾਰਕ ਸਿਟੀ ਦੇ ਲੋਅਰ ਮੈਨਹਟਨ ਸਥਿਤ ਅਦਾਲਤ ਵਿਚ ਪਹੁੰਚੇ, ਜਿਥੇ ਉਨ੍ਹਾਂ ਦੇ ਖ਼ਿਲਾਫ਼ ਸਿਵਲ ਮੁਕੱਦਮਾ ਸ਼ੁਰੂ ਹੋਣ ਵਾਲਾ ਹੈ।