ਬੰਗਲਾਦੇਸ਼ ਡੇਂਗੂ ਦਾ ਪ੍ਰਕੋਪ: ਮਰਨ ਵਾਲਿਆਂ ਦੀ ਗਿਣਤੀ 1000 ਤੋਂ ਪਾਰ

ਢਾਕਾ, 3 ਅਕਤੂਬਰ - ਬੰਗਲਾਦੇਸ਼ ਵਿਚ 2023 ਵਿਚ ਡੇਂਗੂ ਬੁਖਾਰ ਨਾਲ 1,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ, ਅਧਿਕਾਰਤ ਰਿਪੋਰਟ ਅਨੁਸਾਰ ਮੌਤਾਂ ਦੀ ਦਰ ਪਿਛਲੇ ਸਾਲ ਦੇ ਮੁਕਾਬਲੇ ਲਗਭਗ ਚਾਰ ਗੁਣਾ ਵੱਧ ਹੈ।