ਏਸ਼ਿਆਈ ਖੇਡਾਂ:ਪੁਰਸ਼ ਕੈਨੋ ਡਬਲ 1000 ਮੀਟਰ ਮੁਕਾਬਲੇ ਵਿਚ ਭਾਰਤ ਨੇ ਜਿੱਤਿਆ ਕਾਂਸੀ ਦਾ ਤਗਮਾ

ਹਾਂਗਝੋਓ ਏਸ਼ਿਆਈ ਖੇਡਾਂ 'ਚ ਅਰਜੁਨ ਸਿੰਘ ਅਤੇ ਸੁਨੀਲ ਸਿੰਘ ਸਲਾਮ ਨੇ ਪੁਰਸ਼ ਕੈਨੋ ਡਬਲ 1000 ਮੀਟਰ ਮੁਕਾਬਲੇ ਵਿਚ 3.53.329 ਦੇ ਸਮੇਂ ਨਾਲ ਕਾਂਸੀ ਦਾ ਤਗਮਾ ਜਿੱਤਿਆ ਹੈ।