ਡੋਮਿਨਿਕਨ ਗਣਰਾਜ ਦੇ ਉਪ ਰਾਸ਼ਟਰਪਤੀ ਪਹੁੰਚੇ ਦਿੱਲੀ

ਨਵੀਂ ਦਿੱਲੀ, 3 ਅਕਤੂਬਰ-ਡੋਮਿਨਿਕਨ ਗਣਰਾਜ ਦੇ ਉਪ ਰਾਸ਼ਟਰਪਤੀ ਰਾਕੇਲ ਪੇਨਾ ਰੋਡਰਿਗਜ਼ 03-05 ਅਕਤੂਬਰ 2023 ਤੱਕ ਭਾਰਤ ਦੇ ਅਧਿਕਾਰਤ ਦੌਰੇ 'ਤੇ ਦਿੱਲੀ ਹਵਾਈ ਅੱਡੇ 'ਤੇ ਪਹੁੰਚੇ ।ਇਹ ਡੋਮਿਨਿਕਨ ਗਣਰਾਜ ਦੇ ਉਪ ਰਾਸ਼ਟਰਪਤੀ ਦੀ ਭਾਰਤ ਦੀ ਪਹਿਲੀ ਫੇਰੀ ਹੋਵੇਗੀ।