JALANDHAR WEATHER

ਨਿਊਜ਼ਕਲਿੱਕ ਛਾਪੇਮਾਰੀ ਮਾਮਲਾ: ਅਸੀਂ ਪੱਤਰਕਾਰਾਂ ਨਾਲ ਬਰਾਬਰ ਖੜ੍ਹੇ ਹਾਂ- ਪੀ.ਸੀ.ਆਈ.

ਨਵੀਂ ਦਿੱਲੀ, 3 ਅਕਤੂਬਰ- ਪ੍ਰੈਸ ਕਲੱਬ ਆਫ਼ ਇੰਡੀਆ ਨੇ ਇਕ ਬਿਆਨ ਵਿਚ ਕਿਹਾ ਕਿ ਪ੍ਰੈਸ ਕਲੱਬ ਆਫ਼ ਇੰਡੀਆ (ਪੀ.ਸੀ.ਆਈ.) ਨਿਊਜ਼ਕਲਿੱਕ ਨਾਲ ਜੁੜੇ ਪੱਤਰਕਾਰਾਂ ਅਤੇ ਲੇਖਕਾਂ ਦੇ ਘਰਾਂ ’ਤੇ ਕੀਤੀ ਗਈ ਛਾਪੇਮਾਰੀ ਨੂੰ ਲੈ ਕੇ ਡੂੰਘੀ ਚਿੰਤਾ ਵਿਚ ਹੈ। ਉਨ੍ਹਾਂ ਕਿਹਾ ਕਿ ਅਸੀਂ ਘਟਨਾਕ੍ਰਮ ਦੀ ਨਿਗਰਾਨੀ ਕਰ ਰਹੇ ਹਾਂ ਅਤੇ ਇਕ ਵਿਸਤ੍ਰਿਤ ਬਿਆਨ ਜਾਰੀ ਕਰਾਂਗੇ। ਉਨ੍ਹਾਂ ਅੱਗੇ ਕਿ ਪੀ.ਸੀ.ਆਈ. ਪੱਤਰਕਾਰਾਂ ਨਾਲ ਬਰਾਬਰ ਖੜ੍ਹਾ ਹੈ ਅਤੇ ਸਰਕਾਰ ਤੋਂ ਸਾਰੇ ਵੇਰਵੇ ਸਾਹਮਣੇ ਲਿਆਉਣ ਦੀ ਮੰਗ ਕਰਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ