ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਸੋਸ਼ਲ ਮੀਡੀਆ 'ਤੇ ਵੰਦੇ ਭਾਰਤ (ਸਲੀਪਰ ਵਰਜ਼ਨ) ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ




ਨਵੀਂ ਦਿੱਲੀ , , 3 ਅਕਤੂਬਰ - ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਸੋਸ਼ਲ ਮੀਡੀਆ 'ਤੇ 2024 ਵਿਚ ਆਉਣ ਵਾਲੀ 'ਸੰਕਲਪ ਰੇਲ - ਵੰਦੇ ਭਾਰਤ (ਸਲੀਪਰ ਵਰਜ਼ਨ) ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।