15ਪ੍ਰਧਾਨ ਮੰਤਰੀ ਮੋਦੀ ਅਤੇ ਅਡਾਨੀ ਦੇ ਮੁੱਦੇ 'ਤੇ ਲਗਾਤਾਰ ਸਵਾਲ ਉਠਾਉਣ ਕਰ ਕੇ ਹੋਈ ਸੰਜੇ ਸਿੰਘ ਦੇ ਘਰ 'ਤੇ ਛਾਪੇਮਾਰੀ- ਰੀਨਾ ਗੁਪਤਾ
ਨਵੀਂ ਦਿੱਲੀ, 4 ਅਕਤੂਬਰ-'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਘਰ 'ਤੇ ਈ.ਡੀ. ਦੀ ਛਾਪੇਮਾਰੀ 'ਤੇ, 'ਆਪ' ਦੀ ਰਾਸ਼ਟਰੀ ਸਪੋਕਸਪਰਸਨ ਰੀਨਾ ਗੁਪਤਾ ਦਾ ਕਹਿਣਾ ਹੈ, "ਕਿਉਂਕਿ ਸੰਜੇ ਸਿੰਘ ਪ੍ਰਧਾਨ ਮੰਤਰੀ ਮੋਦੀ ਅਤੇ ਅਡਾਨੀ ਦੇ ਮੁੱਦੇ 'ਤੇ ਲਗਾਤਾਰ ਸਵਾਲ ਉਠਾ ਰਹੇ ਸਨ, ਇਸੇ ਕਾਰਨ...
... 3 hours 48 minutes ago