ਪੂਰੇ ਦੇਸ਼ ਵਿੱਚ ਹੋਣੀ ਚਾਹੀਦੀ ਹੈ ਜਾਤੀ ਜਨਗਣਨਾ-ਲਾਲੂ ਪ੍ਰਸਾਦ ਯਾਦਵ

ਪਟਨਾ, 4 ਅਕਤੂਬਰ-ਬਿਹਾਰ ਦੀ ਜਾਤੀ ਜਨਗਣਨਾ 'ਤੇ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਮੁਖੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ, "ਅਸੀਂ ਬਿਹਾਰ ਵਿਚ ਜਾਤੀ ਜਨਗਣਨਾ ਕਰਵਾਈ ਹੈ, ਇਹ ਪੂਰੇ ਦੇਸ਼ ਵਿਚ ਹੋਣੀ ਚਾਹੀਦੀ ਹੈ। ਦੇਸ਼ ਦੇ ਗਰੀਬ ਲੋਕਾਂ ਅਤੇ ਦਲਿਤਾਂ ਨੂੰ ਇਸ ਦਾ ਫਾਇਦਾ ਹੋਵੇਗਾ..."।