ਹਾਂਗਝੋਓ ਏਸ਼ਿਆਈ ਖੇਡਾਂ:ਤੀਰਅੰਦਾਜ਼ ਜੋਤੀ ਵੇਨਮ ਅਤੇ ਓਜਸ ਦਿਓਤਾਲੇ ਦੀ ਜੋੜੀ ਨੇ ਜਿੱਤਿਆ ਸੋਨ ਤਗਮਾ

ਹਾਂਗਝੋਓ, 4 ਅਕਤੂਬਰ- ਏਸ਼ਿਆਈ ਖੇਡਾਂ 'ਚ ਤੀਰਅੰਦਾਜ਼ ਜੋਤੀ ਵੇਨਮ ਅਤੇ ਓਜਸ ਦਿਓਤਾਲੇ ਦੀ ਜੋੜੀ ਨੇ ਸਰਬੋਤਮ ਕੋਰੀਅਨ ਜੋੜੀ ਨੂੰ ਕੰਪਾਊਂਡ ਮਿਕਸਡ ਟੀਮ ਮੁਕਾਬਲੇ ਦੇ ਫਾਈਨਲ ਵਿਚ 159-158 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ ਹੈ।