ਨਿਊਜ਼ਕਲਿੱਕ ਮਾਮਲੇ 'ਚ ਦੋ ਦੋਸ਼ੀ 7 ਦਿਨਾਂ ਦੇ ਪੁਲਿਸ ਰਿਮਾਂਡ 'ਤੇ

ਨਵੀਂ ਦਿੱਲੀ, 4 ਅਕਤੂਬਰ-ਨਿਊਜ਼ਕਲਿੱਕ ਮਾਮਲੇ 'ਚ ਦੋ ਦੋਸ਼ੀਆਂ ਪ੍ਰਬੀਰ ਪੁਰਕਾਯਾਸਥਾ ਅਤੇ ਅਮਿਤ ਚੱਕਰਵਰਤੀ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਹੈ।