JALANDHAR WEATHER

ਤੀਸਤਾ ਨਦੀ ਵਿਚ ਆਏ ਹੜ੍ਹ ਕਾਰਨ ਫ਼ੌਜ ਦੇ 23 ਜਵਾਨ ਲਾਪਤਾ

 ਗੁਹਾਟੀ, 4 ਅਕਤੂਬਰ-ਉੱਤਰੀ ਸਿੱਕਮ ਵਿੱਚ ਲਹੋਨਾਕ ਝੀਲ ਉੱਤੇ ਅਚਾਨਕ ਬੱਦਲ ਫਟਣ ਤੋਂ ਬਾਅਦ ਲਾਚੇਨ ਘਾਟੀ ਵਿਚ ਤੀਸਤਾ ਨਦੀ ਵਿਚ ਆਏ ਹੜ੍ਹ ਕਾਰਨ ਫ਼ੌਜ ਦੇ 23 ਜਵਾਨ ਲਾਪਤਾ ਹੋ ਗਏ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ