ਨਿਊਜ਼ਕਲਿੱਕ ਕੇਸ: ਮੁੱਖ ਸੰਪਾਦਕ ਪ੍ਰਬੀਰ ਪੁਰਕਾਯਸਥ ਨੇ ਮੰਗੀ ਐਫ਼.ਆਈ.ਆਰ.

ਨਵੀਂ ਦਿੱਲੀ, 4 ਅਕਤੂਬਰ- ਨਿਊਜ਼ ਕਲਿਕ ਦੇ ਸੰਸਥਾਪਕ ਅਤੇ ਮੁੱਖ ਸੰਪਾਦਕ ਪ੍ਰਬੀਰ ਪੁਰਕਾਯਸਥ ਨੇ ਆਪਣੀ ਕਾਨੂੰਨੀ ਟੀਮ ਰਾਹੀਂ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿਚ ਐਫ਼.ਆਈ.ਆਰ. ਦੀ ਸਪਲਾਈ ਦੀ ਮੰਗ ਕੀਤੀ ਹੈ। ਵਧੀਕ ਸੈਸ਼ਨ ਜੱਜ ਡਾ. ਹਰਦੀਪ ਕੌਰ ਇਸ ਅਰਜ਼ੀ ’ਤੇ ਜਲਦ ਸੁਣਵਾਈ ਕਰਨਗੇ।