ਏਸ਼ਿਆਈ ਖ਼ੇਡਾਂ: ਭਾਰਤ ਨੇ ਪੁਰਸ਼ਾਂ ਦੀ ਰਿਲੇਅ ਦੌੜ ਵਿਚ ਜਿੱਤਿਆ ਸੋਨ ਤਗਮਾ, ਔਰਤਾਂ ਨੇ ਵੀ ਚਾਂਦੀ ਦਾ ਤਗਮਾ ਕੀਤਾ ਆਪਣੇ ਨਾਂਅ

ਹਾਂਗਜ਼ੂ, 4 ਅਕਤੂਬਰ- ਭਾਰਤ ਨੇ ਪੁਰਸ਼ਾਂ ਦੀ 4x400 ਮੀਟਰ ਰਿਲੇਅ ਦੌੜ ਵਿਚ ਸੋਨੇ ਦਾ ਤਗਮਾ ਜਿੱਤਿਆ। ਇਸ ਦੇ ਨਾਲ ਹੀ ਭਾਰਤ ਨੇ ਔਰਤਾਂ ਦੀ 4x400 ਮੀਟਰ ਰਿਲੇਅ ਦੌੜ ਵਿਚ ਵੀ ਚਾਂਦੀ ਦਾ ਤਗ਼ਮਾ ਜਿੱਤਿਆ ਹੈ।