JALANDHAR WEATHER

ਦਿੱਲੀ ਚ ਹਵਾ ਗੁਣਵੱਤਾ ਸੂਚਕਅੰਕ 'ਬਹੁਤ ਮਾੜੀ' ਸ਼੍ਰੇਣੀ ਚ

 ਨਵੀਂ ਦਿੱਲੀ, 2 ਦਸੰਬਰ-ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਦਿੱਲੀ ਵਿਚ ਹਵਾ ਗੁਣਵੱਤਾ ਸੂਚਕਅੰਕ 'ਬਹੁਤ ਮਾੜੀ' ਸ਼੍ਰੇਣੀ ਵਿਚ ਹੈ।ਆਨੰਦ ਵਿਹਾਰ ਵਿਚ ਹਵਾ ਗੁਣਵੱਤਾ ਸੂਚਕਅੰਕ 388, ਅਸ਼ੋਕ ਵਿਹਾਰ ਵਿਚ 386, ਲੋਧੀ ਰੋਡ ਵਿਚ 349 ਅਤੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ 366 'ਤੇ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ