ਮਦੁਰਾਈ : ਡੀ.ਵੀ.ਏ.ਸੀ. ਵਲੋਂ ਈ.ਡੀ. ਸਬ-ਜ਼ੋਨਲ ਦਫ਼ਤਰ ਵਿਚ ਤਲਾਸ਼ੀ ਜਾਰੀ

ਮਦੁਰਾਈ, 2 ਦਸੰਬਰ-ਡਾਇਰੈਕਟੋਰੇਟ ਆਫ ਵਿਜੀਲੈਂਸ ਐਂਡ ਐਂਟੀ ਕੁਰੱਪਸ਼ਨ (ਡੀ.ਵੀ.ਏ.ਸੀ.) ਦੇ ਅਧਿਕਾਰੀ ਈ.ਡੀ. ਅਧਿਕਾਰੀ ਅੰਕਿਤ ਤਿਵਾਰੀ, ਜਿਸ ਨੂੰ ਕੱਲ੍ਹ ਡਿੰਡੀਗੁਲ ਵਿਚ ਇਕ ਡਾਕਟਰ ਤੋਂ 20 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ ਗਿਆ ਸੀ, ਦੇ ਮਾਮਲੇ ਦੇ ਸੰਬੰਧ ਵਿਚ ਮਦੁਰਾਈ ਵਿਚ ਈ.ਡੀ. ਸਬ-ਜ਼ੋਨਲ ਦਫ਼ਤਰ ਵਿਚ ਤਲਾਸ਼ੀ ਜਾਰੀ ਰੱਖੀ ਹੈ।