JALANDHAR WEATHER

ਰਾਜਸਥਾਨ ਦੇ 13 ਜ਼ਿਲ੍ਹਿਆਂ ਵਿਚ ਐਨਆਈਏ ਵਲੋਂ ਛਾਪੇਮਾਰੀ

ਜੈਪੁਰ, 27 ਸਤੰਬਰ – ਐਨਆਈਏ ਦੀਆਂ ਕਈ ਟੀਮਾਂ ਬੁੱਧਵਾਰ ਸਵੇਰ ਤੋਂ ਰਾਜਸਥਾਨ ਦੇ 13 ਜ਼ਿਲ੍ਹਿਆਂ ਵਿਚ ਛਾਪੇਮਾਰੀ ਕਰ ਰਹੀਆਂ ਹਨ । ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਕਥਿਤ ਖਾਲਿਸਤਾਨੀ ਸਮਰਥਕਾਂ ਦੇ ਟਿਕਾਣਿਆਂ 'ਤੇ ਕੀਤੀ ਗਈ ਹੈ । ਐਨਆਈਏ ਦੀਆਂ ਕਈ ਟੀਮਾਂ ਰਾਜਸਥਾਨ ਦੇ 13 ਜ਼ਿਲ੍ਹਿਆਂ- ਹਨੂੰਮਾਨਗੜ੍ਹ, ਝੁੰਝੁਨੂ, ਗੰਗਾਨਗਰ, ਜੋਧਪੁਰ, ਬੀਕਾਨੇਰ, ਜੈਸਲਮੇਰ, ਸੀਕਰ, ਪਾਲੀ, ਜੋਧਪੁਰ ਦਿਹਾਤੀ, ਬਾੜਮੇਰ, ਕੋਟਾ ਦਿਹਾਤੀ, ਭੀਲਵਾੜਾ ਅਤੇ ਅਜਮੇਰ ਵਿਚ ਛਾਪੇਮਾਰੀ ਕਰ ਰਹੀਆਂ ਹਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ