JALANDHAR WEATHER

ਅੱਜ ਅਯੁੱਧਿਆ ਵਿਚ ਹੈ ਬੇਮਿਸਾਲ ਖ਼ੁਸ਼ੀ- ਪ੍ਰਧਾਨ ਮੰਤਰੀ

ਨਵੀਂ ਦਿੱਲੀ, 17 ਅਪ੍ਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਮ ਨਵਮੀ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਟਵੀਟ ਕਰ ਕਿਹਾ ਕਿ ਇਹ ਪਹਿਲੀ ਰਾਮ ਨਵਮੀ ਹੈ ਜਦੋਂ ਸਾਡੇ ਰਾਮ ਲੱਲਾ ਅਯੁੱਧਿਆ ਦੇ ਵਿਸ਼ਾਲ ਰਾਮ ਮੰਦਰ ਵਿਚ ਬਿਰਾਜਮਾਨ ਹੋਏ ਹਨ। ਅੱਜ ਰਾਮ ਨਵਮੀ ਦੇ ਇਸ ਜਸ਼ਨ ਵਿਚ ਅਯੁੱਧਿਆ ਇਕ ਬੇਮਿਸਾਲ ਖੁਸ਼ੀ ਵਿਚ ਹੈ। 5 ਸਦੀਆਂ ਦੇ ਇੰਤਜ਼ਾਰ ਤੋਂ ਬਾਅਦ ਅੱਜ ਸਾਨੂੰ ਇਸ ਤਰੀਕੇ ਨਾਲ ਅਯੁੱਧਿਆ ਵਿਚ ਇਸ ਰਾਮ ਨਵਮੀ ਨੂੰ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ